FCP ਜੰਤਰ

zSeries ਸਿਸਟਮ ਲਈ ਕੋਈ FCP (ਫਾਇਬਰ ਚੈਨਲ ਪ੍ਰੋਟੋਕੋਲ) ਜੰਤਰ ਦਸਤੀ ਰੂਪ ਵਿੱਚ ਵਿੱਚ ਦਿੱਤਾ ਹੋਣਾ ਚਾਹੀਦਾ ਹੈ, ਤਾਂ ਕਿ ਇੰਸਟਾਲੇਸ਼ਨ ਕਾਰਜ ਜੰਤਰ ਨੂੰ ਪਛਾਣ ਸਕੇ। ਇੱਥੇ ਦਿੱਤੇ ਹਰ ਸਾਇਟ ਲਈ ਮੁੱਲ ਵੱਖਰੇ ਹੋਣੇ ਚਾਹੀਦੇ ਹਨ, ਜਿਸ ਵਿੱਚ ਉਹ ਦਿੱਤੇ ਜਾ ਰਹੇ ਹਨ।

ਹਰ ਮੁੱਲ ਦੋ ਵਾਰ ਜਾਂਚਿਆ ਜਾਣਾ ਚਾਹੀਦਾ ਹੈ, ਕਿਉਕਿ ਕੋਈ ਵੀ ਸਮੱਸਿਆ ਸਿਸਟਮ ਨੂੰ ਸਹੀ ਕੰਮ ਕਰਨ ਤੋਂ ਰੋਕ ਸਕਦੀ ਹੈ।

ਇਹਨਾਂ ਮੁੱਲਾਂ ਬਾਰੇ ਵਧੇਰੇ ਜਾਣਕਾਰੀ ਪ੍ਰਾਪਤ ਕਰਨ ਲਈ, ਤੁਹਾਡੇ ਸਿਸਟਮ ਦੇ ਨਾਲ ਆਏ ਜੰਤਰ ਦਸਤਾਵੇਜ਼ ਵੇਖੋ ਅਤੇ ਸਿਸਟਮ ਪ੍ਰਬੰਧਕ ਨਾਲ ਸੰਪਰਕ ਕਰੋ, ਜਿਸ ਨੇ ਤੁਹਾਡੇ ਸਿਸਟਮ ਲਈ ਨੈੱਟਵਰਕ ਨਿਰਧਾਰਿਤ ਕੀਤਾ ਹੈ।