Red Hat Enterprise Linux AS 4 Update 1 ਜਾਰੀ ਸੂਚਨਾ


ਜਾਣ-ਪਛਾਣ

ਇਸ ਦਸਤਾਵੇਜ਼ ਵਿੱਚ ਹੇਠ ਦਿੱਤੇ ਵਿਸ਼ੇ ਸ਼ਾਮਿਲ ਹਨ:

  • Red Hat Enterprise Linux ਇੰਸਟਾਲੇਸ਼ਨ ਕਾਰਜ (ਐਨਾਕਾਂਡਾ) ਵਿੱਚ ਤਬਦੀਲੀਆਂ

  • ਸਧਾਰਨ ਜਾਣਕਾਰੀ

  • ਡਰਾਈਵਰ ਤੇ ਜੰਤਰ ਸਹਿਯੋਗ ਵਿੱਚ ਤਬਦੀਲੀ

  • ਪੈਕੇਜ ਵਿੱਚ ਤਬਦੀਲੀਆਂ

ਇੰਸਟਾਲੇਸ਼ਨ ਸੰਬੰਧੀ ਸੂਚਨਾ

ਹੇਠ ਦਿੱਤੇ ਭਾਗ ਵਿੱਚ Red Hat Enterprise Linux ਦੀ ਇੰਸਟਾਲੇਸ਼ਨ ਤੇ ਐਨਾਕਾਂਡਾ ਇੰਸਟਾਲੇਸ਼ਨ ਪਰੋਗਰਾਮ ਵਿੱਚ ਤਬਦੀਲੀਆਂ ਬਾਰੇ ਜਾਣਕਾਰੀ ਸ਼ਾਮਿਲ ਹੈ।

ਸੂਚਨਾ

ਪਹਿਲਾਂ ਇੰਸਟਾਲ Red Hat Enterprise Linux 4 ਸਿਸਟਮ ਤੇ Update 1 ਦਾ ਨਵੀਨੀਕਰਨ ਕਰਨ ਲਈ, ਤੁਹਾਨੂੰ Red Hat ਨੈੱਟਵਰਕ ਤੋਂ ਉਹਨਾਂ ਪੈਕੇਜਾਂ ਦਾ ਨਵੀਨੀਕਰਨ ਕਰ ਲੈਣਾ ਚਾਹੀਦਾ ਹੈ, ਜੋ ਕਿ ਤਬਦੀਲ ਹੋ ਗਏ ਹਨ।

ਤੁਸੀਂ ਐਨਾਕਾਂਡਾ ਨੂੰ Red Hat Enterprise Linux 4 Update 1 ਦੀ ਨਵੀਂ ਇੰਸਟਾਲੇਸ਼ਨ ਜਾਂ Red Hat Enterprise Linux 3 ਤੋਂ Red Hat Enterprise Linux 4 ਦੇ ਨਵੀਨ ਵਰਜਨ ਲਈ ਅੱਪਗਰੇਡ ਕਰਨ ਲਈ ਵਰਤ ਸਕਦੇ ਹੋ।

  • ਜੇਕਰ ਤੁਸੀਂ Red Hat Enterprise Linux 4 Update 1 ਸੀਡੀਆਂ ਨੂੰ (ਜਿਵੇਂ ਕਿ ਨੈੱਟਵਰਕ-ਆਧਾਰਿਤ ਇੰਸਟਾਲੇਸ਼ਨ ਲਈ) ਨਕਲ ਕਰਨ ਦੀ ਤਿਆਰੀ ਕਰ ਰਹੇ ਹੋ, ਤਾਂ ਸਿਰਫ ਓਪਰੇਟਿੰਗ ਸਿਸਟਮ ਦੀਆਂ ਸੀਡੀਆਂ ਹੀ ਨਕਲ ਕਰੋ। ਵਾਧੂ ਸੀਡੀਆਂ ਜਾਂ layered ਉਤਪਾਦ ਸੀਡੀਆਂ ਕਦੇ ਵੀ ਨਕਲ ਨਾ ਕਰੋ, ਜਿਵੇਂ ਕਿ ਇਹ ਐਨਾਕਾਂਡਾ ਨਾਲ ਸੰਬੰਧ ਫਾਇਲਾਂ ਨੂੰ ਤਬਦੀਲ ਕਰ ਸਕਦੀਆਂ ਹੈ, ਜਿਸ ਕਰਕੇ ਇੰਸਟਾਲੇਸ਼ਨ ਵਿੱਚ ਸਮੱਸਿਆਵਾਂ ਆ ਸਕਦੀਆਂ ਹਨ।

    ਇਹ CD-ROM Red Hat Enterprise Linux ਦੇ ਇੰਸਟਾਲ ਹੋਣ ਬਾਅਦ ਲਾਜ਼ਮੀ ਇੰਸਟਾਲ ਕਰਨੀਆਂ ਹਨ।

ਸਧਾਰਨ ਜਾਣਕਾਰੀ

ਇਸ ਭਾਗ ਵਿੱਚ ਉਹ ਸਧਾਰਨ ਜਾਣਕਾਰੀ ਸ਼ਾਮਿਲ ਹੈ, ਜੋ ਕਿ ਇਸ ਦਸਤਾਵੇਜ਼ ਦੇ ਹੋਰ ਭਾਗ ਵਿੱਚ ਸ਼ਾਮਿਲ ਨਹੀਂ ਕੀਤੀ ਜਾ ਸਕੀ ਹੈ।

  • Red Hat Enterprise Linux 4 ਵਿੱਚ openssh-3.9p1 ਪੈਕੇਜ ਨੂੰ ਸ਼ਾਮਿਲ ਕਰਨ ਨਾਲ X11 forwarding ਦੇ ਦੋ ਢੰਗ ਬਣ ਗਏ ਹਨ: trusted ਅਤੇ untrusted । ਮੂਲ Red Hat Enterprise Linux 4 ਸੰਰਚਨਾ ਵਿੱਚ,-X ਮੁੱਲ /usr/bin/ssh ( "ForwardX11 on" ਸੰਰਚਨਾ ਚੋਣ) ਨੂੰ ਦੇਣ ਨਾਲ ਨਾ-ਭਰੋਸੇਯੋਗ X11 forwarding ਨੂੰ ਯੋਗ ਕਰਦਾ ਹੈ। ਇਹ ਢੰਗ ਨਾਲ X11 ਪ੍ਰੋਟੋਕਾਲ ਨੂੰ ਇੱਕ local X11 ਸਰਵਰ ਦੀ ਸੁਰੱਖਿਆ ਕਮੀਂ ਤੋਂ forwarded SSH ਕੁਨੈਕਸ਼ਨ ਤੋਂ ਨਿਕੰਮੇ ਕਾਰਜ ਤੇ ਰੋਕ ਲਗਾਉਦੀ ਹੈ। (ਉਦਾਹਰਨ ਲਈ, ਕੀ-ਸਟਰੋਕ ਮਾਨੀਟਰਿੰਗ ਕਰਕੇ); ਪਰ ਕੁਝ X11 ਕਾਰਜ ਇਸ ਢੰਗ ਨਾਲ ਕੰਮ ਨਹੀਂ ਕਰਦੇ ਹਨ।

    Red Hat Enterprise Linux 4 Update 1 ਵਿੱਚ, openssh ਕਲਾਂਇਟ ਦੀ ਮੂਲ ਸੰਰਚਨਾ ਤਬਦੀਲ ਕੀਤੀ ਗਈ ਹੈ, ਜਿਵੇਂ ਕਿ-X ਮੁੱਲ ਭਰੋਸਯੋਗ X11 forwarding ਲਈ ਯੋਗ ਕਰਦਾ ਹੈ।trusted forwarding ਮੋਡ ਸਭ X ਕਾਰਜਾਂ ਨੂੰ SSH ਕੁਨੈਕਸ਼ਨ ਦੇ ਫਾਰਵਿਡ ਹੋਣ ਦੀ ਸਥਿਤੀ ਵਿੱਚ ਠੀਕ ਤਰਾਂ ਕੰਮ ਕਰਨ ਲਈ ਸਹਾਇਕ ਹੈ, ਪਰ ਜਿਵੇਂ ਕਿ Red Hat Enterprise Linux ਦੇ ਪੁਰਾਣੇ ਵਰਜਨਾਂ ਵਿੱਚ ਹੈ, ਇਹ ਤਾਂ ਹੀ ਵਰਤਿਆ ਜਾਣਾ ਚਾਹੀਦਾ ਹੈ, ਜਦੋਂ ਕਿ ਭਰੋਸੇਯੋਗ ਕਾਰਜ ਵਰਤੇ ਜਾ ਰਹੇ ਹੋਣ।

    ਖਾਸ

    Red Hat Enterprise Linux 4 ਵਿੱਚ X11 forwarding ਮੂਲ ਰੂਪ ਵਿੱਚ ਆਯੋਗ ਹੈ, ਇਹ ਪੁਰਾਣੇ Red Hat Enterprise Linux ਵਰਜਨ ਤੋਂ ਵੱਖ ਹੈ, ਇਸ ਨਾਲ ਨਿਕਾਰਾ X11 ਚਲਾ ਕੇ ssh ਕੁਨੈਕਸ਼ਨ ਰਾਹੀਂ ਸਥਾਨਕ X11 ਸਰਵਰ ਦੀ ਗਲਤ ਵਰਤੋਂ ਨਹੀਂ ਕੀਤੀ ਜਾ ਸਕਦੀ ਹੈ। ਤੁਹਾਨੂੰ X11 forwarding ਦੀ ਵਰਤੋਂ ਤਾਂ ਹੀ ਕਰਨੀ ਚਾਹੀਦੀ ਹੈ, ਜੇਕਰ ਭਰੋਸੇਯੋਗ ਸਰਵਰਾਂ ਨਾਲ ਜੁੜ ਰਹੇ ਹੋ।

  • Red Hat Enterprise Linux 4 Update 1 ਵਿੱਚ ਹੁਣ diskdump ਸਹੂਲਤ ਸ਼ਾਮਿਲ ਹੈ, ਜੋ ਕਿ Red Hat netdump ਸਹੂਲਤ ਦਾ ਬਦਲ (ਜਾਂ ਨਾਲ ਹੀ) ਇਸਤੇਮਾਲ ਕੀਤਾ ਜਾ ਸਕਦਾ ਹੈ।

    i386 ਸਿਸਟਮਾਂ ਲਈ diskdump ਸਹੂਲਤ ਇਸ ਸਮੇਂ aic7xxx, aic79xx, mpt fusion, megaraid, ata_piix, ਅਤੇ sata_promise ਜੰਤਰਾਂ ਲਈ ਸਹਾਇਕ ਹੈ। ia64 ਸਿਸਟਮਾਂ ਲਈ aic7xxx, aic79xx, mpt fusion, ਅਤੇ sata_promise ਜੰਤਰਾਂ ਲਈ ਸਹਾਇਕ ਹੈ। AMD64 ਅਤੇ Intel® EM64T ਸਿਸਟਮਾਂ ਲਈ ic7xxx, aic79xx, mpt fusion, megaraid, sata_promise, ਅਤੇ ata_piix ਜੰਤਰ ਸਹਿਯੋਗੀ ਹਨ। ਅੰਤ ਵਿੱਚ, PPC64 ਸਿਸਟਮਾਂ ਲਈ ipr ਅਤ sym53c8xx_2 ਜੰਤਰ ਸਹਿਯੋਗੀ ਹਨ।

    ਸੂਚਨਾ

    Red Hat Enterprise Linux 4 Update 1 ਵਿੱਚ megaraid ਅਤੇ SATA ਜੰਤਰਾਂ ਲਈ ਸਹਿਯੋਗ ਪਹਿਲੀ ਵਾਰ ਸ਼ਾਮਿਲ ਕੀਤਾ ਗਿਆ ਹੈ:

    diskdump ਦੀ ਵਰਤੋਂ ਕਰਨ ਲਈ ਸਮਰਪਿਤ ਡਿਸਕ ਜੰਤਰ ਜਾਂ ਡਿਸਕ ਭਾਗ ਦੀ ਲੋੜ ਹੈ, ਜੋ ਕਿ ਇੰਨਾ ਵੱਡਾ ਹੋਵੇਗਾ ਕਿ ਇਹ ਸਾਰੀ ਲੋੜੀਦੀ ਭੌਤਿਕ ਮੈਮੋਰੀ ਨੂੰ ਰੱਖ ਸਕੇ। ਸਿਸਟਮ ਅਚਾਨਕ ਬੰਦ ਹੋਣ ਦੀ ਸਥਿਤੀ ਵਿੱਚ, ਮੈਮੋਰੀ ਨੂੰ ਸੰਰਚਿਤ ਡਿਸਕ ਥਾਂ ਤੇ ਲਿਖਿਆ ਜਾਵੇਗਾ। ਮੁੜ ਚਾਲੂ ਕਰਨ ਤੇ, ਸੰਰਚਿਤ ਡਿਸਕ ਥਾਂ ਤੋਂ ਡਾਟੇ ਨੂੰ ਨਕਲ ਕਰ ਲਿਆ ਜਾਵੇਗਾ ਅਤੇ ਇੱਕ vmcore ਫਾਇਲ ਵਿੱਚ ਪ੍ਰਤੀਰੂਪ ਕੀਤਾ ਜਾਵੇਗਾ, ਜੋ ਕਿ netdump ਸਹੂਲਤਾਂ ਵਰਗਾ ਹੀ ਹੈ ਅਤੇ ਵੱਖਰੀ ਸਬ-ਡਾਇਰੈਕਟਰੀ /var/crash/ ਵਿੱਚ ਹੀ ਸੰਭਾਲਿਆ ਜਾਦਾ ਹੈ। vmcore ਫਾਇਲ ਨੂੰ crash(8) ਸਹੂਲਤਾਂ ਨਾਲ ਵੀ ਵੇਖਿਆ ਜਾ ਸਕਦਾ ਹੈ।

    ਖਾਸ

    diskdump ਸਹੂਲਤ ਡੰਪ ਫਾਇਲ ਲਿਖਣ ਲਈ ਅਸਫਲ ਵੀ ਹੋ ਸਕਦੀ ਹੈ, ਜੇਕਰ megaraid ਐਡਪਟਰ ਤੇ ਕਲਾਸਟਰ ਢੰਗ ਯੋਗ ਹੋਵੇ। ਤੁਸੀਂ megaraid ਐਡਪਟਰ ਤੇ ਕਲਾਸਟਰ ਢੰਗ ਨੂੰ ਆਯੋਗ ਜੰਤਰ ਦੀ WebBIOS ਸਹੂਲਤ ਨਾਲ ਕਰ ਸਕਦੇ ਹੋ। WebBIOS ਵਰਤੋਂ ਕਰਨ ਲਈ ਆਪਣੇ ਨਿਰਮਾਤਾ ਵਲੋਂ ਪ੍ਰਾਪਤ ਦਸਤਾਵੇਜ਼ ਪੜ੍ਹੋ।

    diskdump ਸਹੂਲਤ ਲਈ ਲੋੜੀਦਾ ਕਰਨਲ ਮੈਡੀਊਲ ਸਵੈ-ਚਾਲਿਤ ਹੀ Red Hat Enterprise Linux 4 ਕਰਨਲ ਵਿੱਚ ਸ਼ਾਮਿਲ ਹੋ ਜਾਵੇਗਾ। ਸਬੰਧਤ user-space diskdump ਪੈਕੇਜ ਦਾ ਨਾਂ diskdumputils-1.0.1-5 ਹੈ ਅਤੇ netdump ਵਾਂਗ, ਖੁਦ ਹੀ ਇੰਸਟਾਲ ਹੋਵੇਗਾ।

    ਲੋੜੀਦੀ ਡੰਪ ਡਿਸਕ ਸਥਿਤੀ ਪਹਿਲਾਂ ਸੰਰਚਿਤ ਹੋਣੀ ਚਾਹੀਦੀ ਹੈ ਅਤੇ ਤਦ ਫਾਰਮਿਟ ਹੋਣੀ ਚਾਹੀਦੀ ਹੈ। ਇਸਤਰਾਂ ਕਰਨ ਦੇ ਬਾਅਦ, diskdump ਸਹੂਲਤ ਨੂੰ chkconfig(8), ਨਾਲ ਚਾਲੂ ਕਰਨ ਉਪਰੰਤ ਸੇਵਾ ਨੂੰ ਚਾਲੂ ਕੀਤਾ ਜਾ ਸਕਦਾ ਹੈ। diskdumputils ਵਿੱਚ ਸੰਰਚਨਾ ਅਤੇ ਉਪਭੋਗੀ ਕੰਮਾਂ ਬਾਰੇ ਮੁਕੰਮਲ ਜਾਣਕਾਰੀ ਬਾਰੇ ਵੇਰਵਾ ਦਰਜ ਹੈ:

    /usr/share/doc/diskdumputils-1.0.1-5/README
    

    diskdumpfmt(8), diskdumpctl(8), ਅਤੇ savecore(8) man ਸਫ਼ਿਆਂ ਤੇ ਵਧੇਰੇ ਜਾਣਕਾਰੀ ਪ੍ਰਾਪਤ ਕੀਤੀ ਜਾ ਸਕਦੀ ਹੈ।

ਕਰਨਲ ਸੂਚਨਾ

ਇਸ ਭਾਗ ਵਿੱਚ Red Hat Enterprise Linux 4 Update 1 ਕਰਨਲ ਨਾਲ ਸੰਬੰਧਿਤ ਜਾਣਕਾਰੀ ਸ਼ਾਮਿਲ ਹੈ।

  • ਕੁਝ ਸਿਸਟਮਾਂ ਤੇ ਕੁਝ ਘੰਟੇ ਕੰਮ ਕਰਨ ਉਪਰੰਤ USB ਮਾਊਸਾਂ ਦੇ ਖੜ ਜਾਣ ਦਾ ਕਾਰਨ ਲੱਭ ਲਿਆ ਗਿਆ ਹੈ। ਇੱਕ BIOS ਵਿਵਸਥਾ, ਜੋ ਕਿ USB emulation ਯੋਗ ਕਰਦੀ ਹੈ, 2.6 ਕਰਨਲ ਮਾਊਸ ਨੂੰ ਅਟਕਾ ਦਿੰਦੀ ਹੈ, ਜਿਸ ਕਰਕੇ ਮੁੜ ਚਾਲੂ ਕਰਨ ਲਈ Ctrl-Alt-Fx ਰਾਹੀਂ ਫ਼ਰਜੀ ਕੰਸੋਲ ਵਿੱਚ ਜਾਕੇ ਮੁੜ ਗਰਾਫਿਕਲ ਵਿਹੜੇ ਵਿੱਚ ਆਉਣਾ ਪੈਂਦਾ ਸੀ ਜਾਂ ਮਾਊਸ ਨੂੰ ਲਾਹ ਕੇ ਮੁੜ ਕੇ ਜੋੜਨਾ ਪੈਂਦਾ ਸੀ।

    USB ਮਾਊਸਾਂ ਨੂੰ ਰੁਕਣ ਤੋਂ ਬਚਣ ਲਈ, ਸਿਸਟਮ ਦੇ BIOS ਵਿੱਚ USB Emulation ਸਹਿਯੋਗ (ਜਿਸ ਨੂੰ USB Legacy Support ਕਹਿੰਦੇ ਹਨ), ਨੂੰ ਆਯੋਗ ਕਰਨ ਦੀ ਸਿਫਾਰਸ਼ ਕੀਤੀ ਜਾਦੀ ਹੈ। ਆਪਣੀ BIOS ਵਿਵਸਥਾ ਦੀ ਖੋਜ ਅਤੇ ਆਯੋਗ ਕਰਨ ਬਾਰੇ ਵਧੇਰੇ ਜਾਣਕਾਰੀ ਪ੍ਰਾਪਤ ਕਰਨ ਲਈ ਨਿਰਮਾਤਾ ਵਲੋਂ ਪ੍ਰਾਪਤ ਦਸਤਾਵੇਜ਼ ਵੇਖੋ।

  • Red Hat Enterprise Linux 4 Update 1 ਕਰਨਲ AMD64 ਦੋਹਰੀ ਕੋਰ ਪ੍ਰੋਸੈਂਸਰ ਲਈ ਖੁਦ ਹੀ NUMA ਅਨੁਕੂਲਣ (numa=off) ਨੂੰ ਆਯੋਗ ਕਰ ਦਿੰਦਾ ਹੈ। ਇਸ ਨਾਲ ਕਈ ਸਿਸਟਮਾਂ ਵਿੱਚ ਸਥਿਰ ਕਾਰਵਾਈ ਯਕੀਨੀ ਬਣਾਈ ਜਾਦੀ ਹੈ, ਜਿੱਥੇ ਕਿ ਹਰੇਕ ਲਈ ਦੋਹਰੀ ਕੋਰ ਪ੍ਰੋਸੈਂਸਰ ਰਿਪੋਰਟਿੰਗ ਲਈ ਵੱਖਰੀ ਸਿਸਟਮ BIOS ਵਿਵਸਥਾ ਹੁੰਦੀ ਹੈ।

    ਉਪਭੋਗੀ ਇੱਕ ਸਿਸਟਮ ਲਈ ਮੂਲ ਨੂੰ ਸੁਰੱਖਿਅਤ ਲਿਖਣ ਦੀ ਸਹੂਲਤ ਹੁੰਦੀ ਹੈ, ਜਿੱਥੇ ਕਿ ਨਿਰਮਾਤਾ ਨੇ ਦੋਹਰੀ ਕੋਰ ਪ੍ਰੋਸੈਸਰ ਦੀ ਰਿਪੋਰਟਿੰਗ ਦੀ ਪੁਸ਼ਟੀ ਕੀਤੀ ਹੁੰਦੀ ਹੈ, ਜਿਵੇਂ ਕਿ Red Hat Enterprise Linux 4 Update 1 ਕਰਨਲ ਦੀ ਮੰਗ ਹੈ।

    ਉਪਭੋਗੀ numa=off ਮੂਲ ਨੂੰ ਲੀਨਕਸ ਬੂਟ ਪ੍ਰਾਉਟ ਤੇ numa=on ਦੇਕੇ ਜਾਂ grub.conf ਫਾਇਲ ਵਿੱਚ ਸਰਗਰਮ ਕਰਨਲ ਸਤਰ ਵਿੱਚ ਸ਼ਾਮਿਲ ਕਰਕੇ ਕਰ ਸਕਦੇ ਹਨ। ਜੇਕਰ ਇਸ ਦੀ ਵਰਤੋਂ ਕਰਨ ਉਪਰੰਤ ਸਿਸਟਮ ਬੂਟ ਕਰਨ ਲਈ ਅਸਫਲ ਰਹੇ ਤਾਂ ਇਸ ਨੂੰ ਹਟਾ ਦਿਓ ਅਤੇ ਮੁੜ ਕੋਸ਼ਿਸ ਕਰੋ। ਇਸ ਕਮੀਂ ਨੂੰ Red Hat Enterprise Linux 4 ਨਵੀਨੀਕਰਨ ਦੇ ਆਉਣ ਵਾਲੇ ਵਰਜਨ ਵਿੱਚ ਹਟਾਉਣ ਦੀ ਉਮੀਦ ਹੈ।

ਡਰਾਈਵਰ ਤੇ ਜੰਤਰ ਸਹਿਯੋਗ ਵਿੱਚ ਤਬਦੀਲੀਆਂ

ਇਸ ਨਵੀਨੀਕਰਨ ਵਿੱਚ ਕਈ ਡਰਾਈਵਰਾਂ ਵਿੱਚ ਕਮੀਆਂ ਦੂਰ ਕੀਤੀਆਂ ਗਈਆਂ ਹਨ। ਮਹੱਤਵਪੂਰਨ ਡਰਾਈਵਰ ਸੋਧਾਂ ਹੇਠਾਂ ਦਿੱਤੀਆਂ ਹਨ। ਕੁਝ ਹਾਲਾਤਾਂ ਵਿੱਚ, ਅਸਲੀ ਡਰਾਈਵਰ ਨੂੰ ਇੱਕ ਵੱਖਰੇ ਨਾਂ ਹੇਠ ਰੱਖਣਾ ਲਾਜ਼ਮੀ ਹੈ ਅਤੇ ਸੰਸਥਾ ਵਿੱਚ ਨਾ-ਮੂਲ ਬਦਲ ਦੇ ਰੂਪ ਵਿੱਚ ਆਪਣੀ ਡਰਾਈਵਰ ਸੰਰਚਨਾ ਮੁੜ ਪ੍ਰਾਪਤ ਕਰਨ ਲਈ ਉਪਲੱਬਧ ਰਹਿੰਦੇ ਹਨ।

ਸੂਚਨਾ

ਅਗਲੇ Red Hat Enterprise Linux ਨਵੀਨੀਕਰਨ ਤੋਂ ਪਹਿਲਾਂ ਨਵੀਨ ਡਰਾਈਵਰਾਂ ਨਾਲ ਤਿਆਰੀ ਕਰਨ ਲਵੋਂ, ਕਿਉਕਿ ਹਰ ਨਵੀਨੀਕਰਨ ਲਈ ਪੁਰਾਣਾ ਡਰਾਈਵਰ ਵਰਜਨ ਅਕਸਰ ਰੱਖਿਆ ਜਾਦਾ ਹੈ।

Red Hat Enterprise Linux 4 Update 1 ਵਿੱਚ ਹੇਠ ਦਿੱਤੇ ਡਰਾਈਵਰਾਂ ਦੇ ਨਵੇਂ ਵਰਜਨ ਸ਼ਾਮਿਲ ਕੀਤੇ ਗਏ ਹਨ:

  • Emulex LightPulse Fibre Channel HBA (lpfc ਡਰਾਈਵਰ)

  • LSI Logic MegaRAID ਕੰਟਰੋਲਰ ਵਰਗ (megaraid_mbox ਡਰਾਈਵਰ)

  • Intel® PRO/Wireless 2100/2200 ਐਡਪਟਰ (ieee80211/ipw2100/ipw2200 ਡਰਾਈਵਰ)

  • Broadcom Tigon3 (tg3 ਡਰਾਈਵਰ)

  • Intel® Pro/100 ਐਡਪਟਰ ਵਰਗ(e100 ਡਰਾਈਵਰ)

  • Intel® PRO/1000 ਐਡਪਟਰ (e1000 ਡਰਾਈਵਰ)

  • Serial ATA (SATA) ਜੰਤਰ (sata ਡਾਇਵਰ)

  • Neterion 10GB ਈਥਰਨੈਟ ਐਡਪਟਰ (s2io ਡਰਾਈਵਰ)

  • Red Hat Enterprise Linux 4 Update 1 ਨਾਲ ਭੇਜੇ ਜਾ ਰਹੇ ਕਰਨਲ ਵਿੱਚ LSI Logic ਵਲੋਂ ਨਵਾਂ megaraid_mbox ਡਰਾਈਵਰ ਸ਼ਾਮਿਲ ਹੈ, ਜੋ ਕਿ megaraid ਡਰਾਈਵਰ ਨੂੰ ਤਬਦੀਲ ਕਰਦਾ ਹੈ। megaraid_mbox ਡਰਾਈਵਰ ਵਿੱਚ ਇੱਕ ਨਵਾਂ ਡਿਜ਼ਾਇਨ ਹੈ, ਜੋ ਕਿ ਕਰਨਲ 2.6 ਦੇ ਅਨੁਕੂਲ ਹੈ ਅਤੇ ਨਵੇਂ ਜੰਤਰਾਂ ਲਈ ਸਹਿਯੋਗੀ ਹੈ। ਪਰ megaraid_mbox ਵਿੱਚ ਕੁਝ ਪੁਰਾਣੇ ਜੰਤਰਾਂ ਲਈ ਸਹਿਯੋਗ ਸ਼ਾਮਿਲ ਹਨ, ਜਿਨਾਂ ਲ਼ਈ megaraid ਡਰਾਈਵਰ ਸਹਿਯੋਗ ਨਹੀਂ ਸੀ।

    ਅੱਗੇ ਦਿੱਤੇ ਐਡਪਟਰ PCI ਵਿਕਰੇਤਾ ID ਅਤੇ ਜੰਤਰ ID megaraid_mbox ਡਰਾਈਵਰ ਰਾਹੀਂ ਸਹਿਯੋਗ ਨਹੀਂ ਹਨ:

    
    vendor, device
    
    0x101E, 0x9010
    0x101E, 0x9060
    0x8086, 0x1960
    
    

    ਕਮਾਂਡ lspci -n ਨੂੰ ਇੱਕ ਖਾਸ ਮਸ਼ੀਨ ਤੇ ਇੰਸਟਾਲ ਐਡਪਟਰ ਦੇ ID ਵੇਖਾਉਣ ਲਈ ਇਸਤੇਮਾਲ ਕੀਤਾ ਜਾ ਸਕਦਾ ਹੈ। ਇਹਨਾਂ ID ਵਾਲੇ ਉਤਪਾਦ ਨੂੰ ਇਸ ਤਰਾਂ ਦੇ ਮਾਡਲ ਨਾਂ ਰਾਹੀਂ ਪਛਾਣਿਆ ਜਾ ਸਕਦਾ ਹੈ:

  • Broadcom 5820

  • Dell PERC (dual-channel fast/wide SCSI) RAID controller

  • Dell PERC2/SC (single-channel Ultra SCSI) RAID controller

  • Dell PERC2/DC (dual-channel Ultra SCSI) RAID controller

  • Dell CERC (four-channel ATA/100) RAID controller

  • DRAC 1

  • MegaRAID 428

  • MegaRAID 466

  • MegaRAID Express 500

  • HP NetRAID 3Si ਅਤੇ 1M

ਸੂਚਨਾ

ਦੋਵੇਂ Dell ਅਤੇ LSI Logic ਦੋਵੇਂ ਵੇਖਾ ਰਹੇ ਹਨ, ਕਿ ਉਹ ਕਰਨਲ 2.6 ਵਿੱਚ ਇਹਨਾਂ ਮਾਡਲਾਂ ਲਈ ਸਹਿਯੋਗੀ ਨਹੀਂ ਹਨ। ਸਿੱਟੇ ਵਜੋਂ, Red Hat Enterprise Linux 4 Update 1 ਵਿੱਚ ਇਹਨਾਂ ਐਡਪਟਰਾਂ ਲਈ ਸਹਿਯੋਗ ਸ਼ਾਮਿਲ ਨਹੀਂ ਹੈ।

  • Red Hat Enterprise Linux 4 Update 1 ਨੇ 2 ਟੈਰਾਬਾਈਟ (ਟੈਬਾ) ਤੋਂ ਵੱਡੇ ਡਿਸਕ ਜੰਤਰਾਂ ਲਈ ਸਹਿਯੋਗ ਸ਼ਾਮਿਲ ਕੀਤਾ ਹੈ। ਹਾਲਾਂਕਿ Red Hat Enterprise Linux 4 ਵਿੱਚ ਇਸ ਗੁਣ ਲਈ ਸੀਮਿਤ ਸਹਿਯੋਗ ਸ਼ਾਮਿਲ ਸੀ, ਪਰ Update 1 ਵਿੱਚ ਕਈ ਸੁਧਾਰ ਕੀਤੇ ਗਏ ਹਨ (ਕਰਨਲ ਵਿੱਚ ਤੇ user space ਕਾਰਜ ਦੋਵਾਂ ਲਈ)। ਸਧਾਰਨ ਰੂਪ ਵਿੱਚ, 2 ਟੈਬਾ ਤੋਂ ਵੱਡੇ ਡਿਸਕ ਜੰਤਰਾਂ ਲਈ Update 1 ਨੂੰ ਇੱਕ ਲੋੜ ਦੇ ਰੂਪ ਵਿੱਚ ਵੇਖਿਆ ਜਾ ਸਕਦਾ ਹੈ।

    ਕਿਰਪਾ ਕਰਕੇ ਯਾਦ ਰੱਖੋ ਕਿ ਵੱਡੇ ਜੰਤਰਾਂ ਦੇ ਸਹਿਯੋਗ ਲਈ ਇਹ ਹਦਾਇਤਾਂ ਅਤੇ ਪਾਬੰਦੀਆਂ ਹਨ:

    · ਅਕਸਰ ਡਿਸਕ ਜੰਤਰਾਂ ਨੂੰ 512 ਬਾਇਟ ਬਲਾਕਾਂ ਦੀ ਇਕਾਈ ਦੇ ਰੂਪ ਵਿੱਚ ਸਿਰਨਾਵਾਂ ਦਿੱਤਾ ਜਾਦਾ ਹੈ। SCSI ਕਮਾਂਡ ਵਿੱਚ ਸਿਰਨਾਵੇਂ ਦਾ ਅਕਾਰ ਵੱਧੋ-ਵੱਧ ਜੰਤਰ ਅਕਾਰ ਦੀ ਪਛਾਣ ਕਰਦਾ ਹੈ। SCSI ਕਮਾਂਡ ਸਮੂਹ ਵਿੱਚ ਕਮਾਂਡਾਂ ਸ਼ਾਮਿਲ ਹਨ, ਜੋ ਕਿ 16-bit ਬਲਾਕ ਸਿਰਨਾਵਾਂ (ਜੰਤਰ ਅਕਾਰ 2 ਗੈਬਾ ਤੱਕ ਸੀਮਿਤ), 32-bit ਬਲਾਕ ਸਿਰਨਾਵਾਂ (2 ਟੈਬਾ ਸਿਰਨਾਵਾਂ ਹੱਦ), ਅਤੇ 64-bit ਬਲਾਕ ਸਿਰਨਾਵਾਂ। 2.6 ਕਰਨਲ ਵਿੱਚ SCSI ਅਧੀਨ-ਸਿਸਟਮ ਵਿੱਚ ਕਮਾਂਡਾਂ ਸ਼ਾਮਿਲ ਹਨ, ਜੋ ਕਿ 64-bit ਬਲਾਕ ਸਿਰਨਾਵਾਂ ਲਈ ਵਰਤੀਆਂ ਜਾ ਸਕਦੀਆਂ ਹਨ। 2 ਟੈਬਾ ਤੋਂ ਵੱਡੀਆਂ ਡਿਸਕਾਂ ਨੂੰ ਸਹਿਯੋਗ ਦੇਣ ਲਈ Host Bus Adapter (HBA), HBA ਡਰਾਈਵਰ ਅਤੇ ਸਟੋਰੇਜ਼ ਜੰਤਰ ਵੀ 64-ਬਿੱਟ ਬਲਾਕ ਸਿਰਨਾਵਾਂ ਲਈ ਸਹਿਯੋਗੀ ਹੋਣੇ ਚਾਹੀਦੇ ਹਨ। Red Hat ਨੇ Winchester Systems FX400 QLogic qla2300 ਡਰਾਈਵਰਅਤੇ Emulex lpfc ਡਰਾਈਵਰਾਂ ਦੀ 8 ਟੈਬਾ ਲਾਜ਼ੀਕਲ ਇਕਾਈ ਦੀ ਜਾਂਚ ਕੀਤੀ ਹੈ rev. 3.42B ਜਾਂ ਨਵੇਂ ਦੀ ਲੋੜ), ਅਤੇ ਇਹ Red Hat Enterprise Linux 4 Update 1 ਸ਼ਾਮਿਲ ਹਨ।

    · ਆਮ ਤੌਰ ਤੇ ਵਰਤੇ ਜਾਦੇ MS-DOS ਭਾਗ ਸਾਰਣੀ ਫਾਰਮਿਟ ਨੂੰ 2 ਟੈਬਾ ਤੋਂ ਵੱਡੇ ਜੰਤਰਾਂ ਲਈ ਇਸਤੇਮਾਲ ਨਹੀ ਕੀਤਾ ਜਾ ਸਕਦਾ ਹੈ। 2 ਟੈਬਾ ਤੋਂ ਵੱਡੇ ਜੰਤਰਾਂ ਲਈ, GPT ਭਾਗ ਸਾਰਣੀ ਫਾਰਮਿਟ ਦੀ ਵਰਤੋਂ ਕਰਨੀ ਪੈਂਦੀ ਹੈ। parted ਸਹੂਲਤ ਹੀ GPT ਭਾਗ ਬਣਾਉਣ ਤੇ ਦੇਖਭਾਗ ਲਈ ਇਸਤੇਮਾਲ ਕਰਨੀ ਪੈਂਦੀ ਹੈ। ਇੱਕ GPT ਭਾਗ ਬਣਾਉਣ ਲਈ,parted ਕਮਾਂਡ mklabel gpt ਦੀ ਵਰਤੋਂ ਕਰੋ।

    Red Hat ਲਈ ਸਭ ਬਲਾਕ ਜੰਤਰਾਂ ਨੂੰ ਇੱਕ ਠੀਕ ਭਾਗ ਸਾਰਣੀ ਨਾਲ ਚਾਲੂ ਕੀਤਾ ਹੋਣਾ ਲਾਜ਼ਮੀ ਹੈ, ਭਾਵੇਂ ਕਿ ਇੱਕ ਭਾਗ ਹੀ ਕਿਉਂ ਨਾ ਸਾਰੇ ਜੰਤਰ ਨੂੰ ਰੱਖਦਾ ਹੋਵੇ। ਇਸ ਸਦਕਾ ਜੰਤਰ ਤੇ ਮੌਜੂਦ ਗਲਤ ਜਾਂ ਨਾ-ਇਕਸਾਰ ਭਾਗ ਸਾਰਣੀ ਨਾਲ ਹੋਣ ਵਾਲੇ ਵੱਡੇ ਨੁਕਸਾਨ ਤੋਂ ਬਚਿਆ ਜਾ ਸਕਦਾ ਹੈ।

    · ਇਸ ਸਮੇਂ ਐਨਾਕਾਂਡਾ ਇੰਸਟਾਲਰ Itanium™ ਢਾਂਚੇ ਤੇ ਹੀ GPT ਭਾਗ ਸਾਰਣੀਆਂ ਲਈ ਸਹਾਇਕ ਹੈ। ਨਤੀਜੇ ਵਜੋਂ, Itanium™ ਪਲੇਟਫਾਰਮਾਂ ਤੇ ਐਨਾਕਾਂਡਾ ਨਾਲ 2 ਟੈਬਾ ਤੋਂ ਵੱਡੇ ਜੰਤਰਾਂ ਤੇ ਇੰਸਟਾਲੇਸ਼ਨ ਜਾਂ ਫਾਰਮਿਟ ਕਰਨਾ ਸੰਭਵ ਨਹੀਂ ਹੈ।

    · / ਅਤੇ /boot ਡਾਇਰੈਕਟਰੀਆਂ ਉਸ ਜੰਤਰ ਤੇ ਮੌਜੂਦ ਹੋਣੀਆਂ ਚਾਹੀਦੀਆਂ ਹਨ, ਜਿਸ ਦਾ ਅਕਾਰ 2 ਟੈਬਾ ਜਾਂ ਘੱਟ ਹੋਵੇ।

    · ਵੱਡੇ ਜੰਤਰਾਂ ਨਾਲ ਸਬੰਧਤ ਕਈ ਮੁੱਦਿਆਂ ਨੂੰ Red Hat Enterprise Linux 4 Update 1 ਵਿੱਚ ਸੁਲਝਾ ਲਿਆ ਗਿਆ ਹੈ। Update 1 ਨੂੰ ਇੰਸਟਾਲ ਕਰਨ ਤੋਂ ਪਹਿਲਾਂ ਕਦੇ ਵੀ 2 ਟੈਬਾ ਤੋਂ ਵੱਡੇ ਜੰਤਰਾਂ ਤੇ LVM2 ਦੀ ਵਰਤੋੰ ਨਾ ਕਰੋ।

    ਜਿਵੇਂ ਕਿ ਉੱਪਰ ਦਿੱਤਾ ਗਿਆ ਹੈ, Red Hat ਲਈ ਬਲਾਕ ਜੰਤਰ ਤੇ ਭਾਗ ਸਾਰਣੀ ਲਿਖੀ ਹੋਣੀ ਚਾਹੀਦੀ ਹੈ, ਭਾਵੇਂ ਕਿ ਜਦੋਂ ਇਹ LVM2 ਵਾਲੀਅਮ ਸਮੂਹ ਦਾ ਹੀ ਭਾਗ ਕਿਉ ਨਾ ਹੋਵੇ। ਇਸ ਹਾਲਾਤ ਵਿੱਚ, ਤੁਸੀਂ ਇੱਕ ਹੀ ਭਾਗ ਬਣਾ ਸਕਦੇ ਹੋ, ਜਿਸ ਵਿੱਚ ਪੂਰਾ ਜੰਤਰ ਹੀ ਸਮਾਇਆ ਹੋਵੇ। ਤਦ, ਪੂਰਾ ਭਾਗ ਨਾਂ ਦੇਣਾ ਯਾਦ ਰੱਖੋ (ਉਦਾਹਰਨ ਲਈ, /dev/sda1, ਨਾ ਕਿ /dev/sda), ਜਦੋਂ ਕਿ ਤੁਸੀਂ pvcreate ਅਤੇ vgcreate ਕਮਾਂਡਾਂ ਦੀ ਵਰਤੋਂ ਕਰ ਸਕਦੇ ਹੋ।

    · ਇੱਕ md ਸਾਫਟਵੇਅਰ RAID ਸਮੂਹ ਲਈ ਵੱਧ ਤੋਂ ਵੱਧ ਅਕਾਰ 2 ਟੈਬਾ ਹੈ। md RAID ਜੰਤਰ ਖੁਦ 2 ਟੈਬਾ ਤੋਂ ਵੱਡਾ ਹੋ ਸਕਦਾ ਹੈ। Red Hat ਨੇ md ਜੰਤਰਾਂ ਨੂੰ 8 ਟੈਬਾ ਤੱਕ ਜਾਂਚਿਆ ਹੈ।

    · e2fsprogs ਨਾਲ ਸਬੰਧਤ ਕਈ ਮੁੱਦਿਆਂ, ਜੋ ਕਿ 4 ਟੈਬਾ ਤੋਂ ਵੱਡੇ ਜੰਤਰਾਂ ਲਈ ਹਨ, ਨੂੰ Red Hat Enterprise Linux 4 Update 1 ਵਿੱਚ ਧਿਆਨ ਵਿੱਚ ਰੱਖਿਆ ਗਿਆ ਹੈ।

    ext2 ਅਤੇ ext3 ਫਾਇਲ ਸਿਸਟਮ ਦੀ ਅੰਦਰੂਨੀ ਸੀਮਾ 8 ਟੈਬਾ ਦੀ ਹੈ। ਇਸ ਸੀਮਾ ਤੱਕ ਦੇ ਜੰਤਰਾਂ ਨੂੰ Red Hat Enterprise Linux 4 Update 1 ਵਿੱਚ ਪਰਖਿਆ ਗਿਆ ਹੈ।

    ਵੱਡੇ ਫਾਇਲ ਸਿਸਟਮ ਬਣਾਉਣ ਲਈ ਤੁਸੀਂ mke2fs -T largefile4 ਕਮਾਂਡ ਦੀ ਵਰਤੋਂ ਕਰਨੀ ਚਾਹੋਗੇ।

    · GFS ਫਾਇਲ ਸਿਸਟਮ ਦੀ 32-bit ਸਿਸਟਮਾਂ ਤੇ 16 ਟੈਬਾ ਅਤੇ 64-bit ਸਿਸਟਮ ਤੇ 8 ਐਕਸਾਬਾਈਟ (ਐਬਾ) ਲਈ ਸਹਾਇਕ ਹੈ। Red Hat ਨੇ GFS ਫਾਇਲ ਸਿਸਟਮ ਦੀ 8 ਟੈਬਾ ਤੱਕ ਪੜਤਾਲ ਕੀਤੀ ਹੈ।

    · 2 ਟੈਬਾ ਤੋਂ ਵੱਡੇ NFS ਭਾਗ ਦੀ ਪਰਖ ਕੀਤੀ ਗਈ ਹੈ ਅਤੇ ਸਹਿਯੋਗੀ ਹੈ।

    · Red Hat Enterprise Linux 4 Update 1 user space ਸੰਦਾਂ ਨੂੰ ਵੱਡੇ ਫਾਇਲ ਸਹਿਯੋਗ ਨਾਲ ਕੰਪਾਇਲ ਕੀਤਾ ਗਿਆ ਹੈ। ਪਰ, ਹਰ ਕਾਰਜ ਨੂੰ ਇਸ ਢੰਗ ਨਾਲ ਜਾਂਚਣਾ ਸੰਭਵ ਨਹੀਂ ਹੈ। ਕਿਰਪਾ ਕਰਕੇ ਵੱਡੇ ਫਾਇਲ ਸਹਿਯੋਗ ਸਮੇਂ ਕੋਈ ਸਮੱਸਿਆ ਆਉਣ ਤੇ ਜਾਣਕਾਰੀ ਦਿਓ।

    · inn ਪ੍ਰੋਗਰਾਮ 2 ਟੈਬਾ ਤੋਂ ਵੱਡੇ ਜੰਤਰਾਂ ਨਾਲ ਠੀਕ ਤਰਾਂ ਕੰਮ ਨਹੀਂ ਕਰਦਾ ਹੈ। ਇਸ ਨੂੰ Red Hat Enterprise Linux ਦੇ ਆਉਣ ਵਾਲੇ ਵਰਜਨ ਵਿੱਚ ਠੀਕ ਕੀਤਾ ਜਾਵੇਗਾ।

ਪੈਕੇਜਾਂ ਵਿੱਚ ਤਬਦੀਲੀ

ਇਸ ਭਾਗ ਵਿੱਚ Red Hat Enterprise Linux 4 ਤੋਂ ਨਵੀਨ ਜਾਂ ਸ਼ਾਮਿਲ ਪੈਕੇਜਾਂ ਦੀਆਂ ਸੂਚੀਆਂ ਹਨ, ਜੋ ਕਿ Update 1 ਦਾ ਹਿੱਸਾ ਹਨ।

ਸੂਚਨਾ

ਇਹਨਾਂ ਪੈਕੇਜ ਸੂਚੀਆਂ ਵਿੱਚ Red Hat Enterprise Linux 4 ਦੇ ਸਭ ਵਰਜਨਾਂ ਤੋਂ ਸ਼ਾਮਿਲ ਪੈਕੇਜ ਸ਼ਾਮਿਲ ਹਨ। ਇੱਥੇ ਦਿੱਤੇ ਪੈਕੇਜ ਵਿੱਚੋਂ ਹਰੇਕ ਤੁਹਾਡੇ ਸਿਸਟਮ ਤੇ ਉਪਲੱਬਧ ਨਹੀਂ ਵੀ ਹੋ ਸਕਦਾ ਹੈ।

Red Hat Enterprise Linux 4 ਦੇ ਅਸਲੀ ਵਰਜਨ ਵਿੱਚ ਇਹ ਪੈਕੇਜ ਨਵੀਨਤਮ ਹਨ:

  • HelixPlayer

  • ImageMagick

  • ImageMagick-c++

  • ImageMagick-c++-devel

  • ImageMagick-devel

  • ImageMagick-perl

  • alsa-lib

  • alsa-lib-devel

  • anaconda

  • anaconda-product

  • anaconda-runtime

  • apr

  • apr-devel

  • arpwatch

  • authconfig

  • authconfig-gtk

  • autofs

  • binutils

  • bootparamd

  • chkconfig

  • comps-4AS

  • coreutils

  • cpio

  • cpp

  • crash

  • cups

  • cups-devel

  • cups-libs

  • curl

  • curl-devel

  • dbus

  • dbus-devel

  • dbus-glib

  • dbus-python

  • dbus-x11

  • devhelp

  • devhelp-devel

  • device-mapper

  • diskdumputils

  • dmraid

  • e2fsprogs

  • e2fsprogs-devel

  • elinks

  • emacs

  • emacs-common

  • emacs-el

  • emacs-leim

  • emacs-nox

  • enscript

  • ethereal

  • ethereal-gnome

  • evolution

  • evolution-connector

  • evolution-data-server

  • evolution-data-server-devel

  • evolution-devel

  • exim

  • exim-doc

  • exim-mon

  • exim-sa

  • firefox

  • fonts-xorg-100dpi

  • fonts-xorg-75dpi

  • fonts-xorg-ISO8859-14-100dpi

  • fonts-xorg-ISO8859-14-75dpi

  • fonts-xorg-ISO8859-15-100dpi

  • fonts-xorg-ISO8859-15-75dpi

  • fonts-xorg-ISO8859-2-100dpi

  • fonts-xorg-ISO8859-2-75dpi

  • fonts-xorg-ISO8859-9-100dpi

  • fonts-xorg-ISO8859-9-75dpi

  • fonts-xorg-base

  • fonts-xorg-cyrillic

  • fonts-xorg-syriac

  • fonts-xorg-truetype

  • gaim

  • gcc

  • gcc-c++

  • gcc-g77

  • gcc-gnat

  • gcc-java

  • gcc-objc

  • gdb

  • gdk-pixbuf

  • gdk-pixbuf-devel

  • gdm

  • glibc

  • glibc-common

  • glibc-devel

  • glibc-headers

  • glibc-profile

  • glibc-utils

  • gpdf

  • gsl

  • gsl-devel

  • gtk2

  • gtk2-devel

  • htdig

  • htdig-web

  • httpd

  • httpd-devel

  • httpd-manual

  • httpd-suexec

  • hwbrowser

  • hwdata

  • iiimf-csconv

  • iiimf-docs

  • iiimf-emacs

  • iiimf-gnome-im-switcher

  • iiimf-gtk

  • iiimf-le-canna

  • iiimf-le-hangul

  • iiimf-le-sun-thai

  • iiimf-le-unit

  • iiimf-libs

  • iiimf-libs-devel

  • iiimf-server

  • iiimf

  • initscripts

  • ipsec-tools

  • java-1.4.2-gcj-compat

  • java-1.4.2-gcj-compat-devel

  • kdegraphics

  • kdegraphics-devel

  • kdelibs

  • kdelibs-devel

  • kernel

  • kernel-devel

  • kernel-doc

  • kernel-hugemem

  • kernel-hugemem-devel

  • kernel-smp

  • kernel-smp-devel

  • kernel-utils

  • krb5-devel

  • krb5-libs

  • krb5-server

  • krb5-workstation

  • kudzu

  • kudzu-devel

  • libaio

  • libaio-devel

  • libexif

  • libexif-devel

  • libf2c

  • libgcj

  • libgcj-devel

  • libgnat

  • libobjc

  • libpcapk

  • libstdc++

  • libstdc++-devel

  • libtiff

  • libtiff-devel

  • libtool

  • libtool-libs

  • lsof

  • lvm2

  • mailman

  • man-pages-ja

  • mod_auth_mysql

  • mod_python

  • mod_ssl

  • mozilla

  • mozilla-chat

  • mozilla-devel

  • mozilla-dom-inspector

  • mozilla-js-debugger

  • mozilla-mail

  • mozilla-nspr

  • mozilla-nspr-devel

  • mozilla-nss

  • mozilla-nss-devel

  • mysql

  • mysql-bench

  • mysql-devel

  • mysql-server

  • net-tools

  • netdump

  • netdump-server

  • nptl-devel

  • nscd

  • nss_ldap

  • ntsysv

  • openoffice.org

  • openoffice.org-i18n

  • openoffice.org-kde

  • openoffice.org-libs

  • openssh

  • openssh-askpass

  • openssh-askpass-gnome

  • openssh-clients

  • openssh-server

  • pam

  • pam-devel

  • pango

  • pango-devel

  • pciutils

  • pciutils-devel

  • pcmcia-cs

  • perl

  • perl-DBI

  • perl-suidperl

  • php

  • php-devel

  • php-domxml

  • php-gd

  • php-imap

  • php-ldap

  • php-mbstring

  • php-mysql

  • php-ncurses

  • php-odbc

  • php-pear

  • php-pgsql

  • php-snmp

  • php-xmlrpc

  • policycoreutils

  • popt

  • postfix

  • postfix-pflogsumm

  • postgresql

  • postgresql-contrib

  • postgresql-devel

  • postgresql-docs

  • postgresql-jdbc

  • postgresql-libs

  • postgresql-odbc

  • postgresql-pl

  • postgresql-python

  • postgresql-server

  • postgresql-tcl

  • postgresql-test

  • procps

  • psacct

  • python

  • python-devel

  • python-docs

  • python-tools

  • redhat-lsb

  • redhat-release

  • rpm

  • rpm-build

  • rpm-devel

  • rpm-libs

  • rpm-python

  • rpmdb-redhat

  • rsh

  • rsh-server

  • selinux-policy-targeted

  • selinux-policy-targeted-sources

  • squid

  • squirrelmail

  • strace

  • system-config-kickstart

  • system-config-lvm

  • tcpdump

  • telnet

  • telnet-server

  • tetex

  • tetex-afm

  • tetex-doc

  • tetex-dvips

  • tetex-fonts

  • tetex-latex

  • tetex-xdvi

  • thunderbird

  • tkinter

  • ttfonts-ja

  • tzdata

  • up2date

  • up2date-gnome

  • vim-X11

  • vim-common

  • vim-enhanced

  • vim-minimal

  • xemacs

  • xemacs-common

  • xemacs-el

  • xemacs-info

  • xemacs-nox

  • xloadimage

  • xorg-x11

  • xorg-x11-Mesa-libGL

  • xorg-x11-Mesa-libGLU

  • xorg-x11-Xdmx

  • xorg-x11-Xnest

  • xorg-x11-Xvfb

  • xorg-x11-deprecated-libs

  • xorg-x11-deprecated-libs-devel

  • xorg-x11-devel

  • xorg-x11-doc

  • xorg-x11-font-utils

  • xorg-x11-libs

  • xorg-x11-sdk

  • xorg-x11-tools

  • xorg-x11-twm

  • xorg-x11-xauth

  • xorg-x11-xdm

  • xorg-x11-xfs

  • xpdf

Red Hat Enterprise Linux 4 Update 1 ਵਿੱਚ ਹੇਠ ਦਿੱਤੇ ਪੈਕੇਜ ਸ਼ਾਮਿਲ ਕੀਤੇ ਗਏ ਹਨ:

  • compat-libcom_err-1.0-5

ਹੇਠ ਦਿੱਤੇ ਪੈਕੇਜ Red Hat Enterprise Linux 4 Update 1 ਵਿੱਚ ਹਟਾ ਦਿੱਤੇ ਗਏ ਹਨ:

  • ਕੋਈ ਪੈਕੇਜ ਹਟਾਇਆ ਨਹੀ ਗਿਆ ਹੈ।

( x86 )