ਸਮਾਂ ਖੇਤਰ ਚੁਣੋ

ਆਪਣੇ ਕੰਪਿਊਟਰ ਦੀ ਭੌਤਿਕ ਸਥਿਤੀ ਅਨੁਸਾਰ ਆਪਣੇ ਸਮਾਂ ਖੇਤਰ ਦੀ ਚੋਣ ਕਰੋ।

ਦਿਲ-ਖਿਚਵੇਂ ਨਕਸ਼ੇ ਵਿੱਚ, ਖਾਸ ਸ਼ਹਿਰ ਨੂੰ ਦਬਾਉ( ਪੀਲੇ ਬਿੰਦੂ ਦੇ ਰੂਪ ਵਿੱਚ) ਅਤੇ ਇੱਕ ਲਾਲ X ਤੁਹਾਡੀ ਚੋਣ ਨੂੰ ਵੇਖਾਏਗਾ।

ਤੁਸੀਂ ਸ਼ਹਿਰਾਂ ਦੀ ਸੂਚੀ ਵਿੱਚ ਏਧਰ-ਓਧਰ ਜਾ ਸਕਦੇ ਹੋ ਅਤੇ ਆਪਣੀ ਪਸੰਦ ਦਾ ਸਮਾਂ-ਖੇਤਰ ਚੁਣ ਸਕਦੇ ਹੋ।

ਤੁਸੀਂ ਚੋਣ ਸਿਸਟਮ ਘਡ਼ੀ UTC ਵਰਤੇ ਨੂੰ ਵੀ ਚੁਣ ਸਕਦੇ ਹੋ। (UTC, ਇਸ ਨੂੰ GMT ਵੀ ਕਹਿੰਦੇ ਹਨ, ਤੁਹਾਡੇ ਸਿਸਟਮ ਨੂੰ ਦਿਨ-ਰਾਤ ਦੇ ਸਮੇਂ ਨੂੰ ਠੀਕ ਤਰਾਂ ਸੰਭਾਲਦਾ ਹੈ)। ਤੁਹਾਡੇ ਸਿਸਟਮ ਦੀ ਹਾਰਡਵੇਅਰ ਘਡ਼ੀ ਨੂੰ UTC ਨਾਲ ਨਿਰਧਾਰਿਤ ਕਰਨ ਲਈ ਇਸ ਨੂੰ ਚੁਣੋ, ਬਜਾਏ ਇਸ ਦੇ ਕਿ ਤੁਹਾਡੇ ਸਥਾਨਿਕ ਸਮੇਂ ਨਾਲ ਸੰਬੰਧਿਤ ਜਾਵੇ।